Prophecy

You are the prophecy,
Of a seer,
I realized that,
The first time we met,
Can’t you see that in,
The desire of your smile,
To be on cloud nine,
The desire of your eyes,
To shine bright,
The desire of your beauty,
To be gazed,
The desire of your body,
To be caressed,
The yearning of your soul,
To flow like a river,
And to be profound,
The desire of your sweet odour,
To mix in my blood,
And the desire of your mind,
To rule my heart.

Advertisements

Silent blight

ਮੇਰੀਆਂ ਸਧਰਾਂ ਦੀਏ ਮਾਈਏ,
The mother of my desires,
ਮੇਰੀਆਂ ਸਤਰਾਂ ਦੀਏ ਨਦੀਏ,
The river of my verses,
ਖ਼ੁਆਬ ਦੇਖਾਂ ਮੈਂ ਤੇਰੇ,
I dream of you,
ਲਹਿੰਦੇ ਚੜ੍ਹਦੇ ਜਾਗਦੇ ਸੌਂਦੇ।
Always and in joy & woe.

ਤੈਂਨੂੰ ਲੱਭਾ ਮੈਂ,
I search for you,
ਵਿੱਚ ਆਪਣੀਆਂ ਗਹਿਰਾਈਆਂ,
In my depths,
ਤੈਂਨੂੰ ਚਾਹਵਾਂ ਮੈਂ,
I long for you,
ਵਾਂਗ ਕਮਲਿਆਂ ਸ਼ੈਦਾਈਆਂ।
Like crazy fools.

ਪਰ ਤੂੰ ਨਾ ਕਰੇਂ ਪੂਰੀ,
But you do not fulfil,
ਆਸ ਮੇਰੀ ਰੂਹ ਦੀ,
The hope of my spirit,
ਬਸ ਇਹੀਓ ਗੱਲ ਰਹਿੰਦੀ,
And this thing keeps on,
ਮੇਰਾ ਤਨ ਮਨ ਛਿੱਲਦੀ।
Scraping my bod and heart.

ਤੈਂਨੂੰ ਰੱਬ ਦੇ ਵਾਂਗ ਚਾਹਿਆ,
I loved you like God,
ਪਰ ਤੂੰ ਮੇਰੇ ਪਿਆਰ ਦਾ,
But you did not appreciate,
ਨਾ ਕੋਈ ਮੁੱਲ ਪਾਇਆ,
The value of my love,
ਤੇ ਮੈਂ ਇਹ ਵੀ ਗੁਆਇਆ,
And I lost,
ਤੇ ਉਹ ਵੀ ਗੁਆਇਆ।
This and that.

ਹੁਣ ਤੂੰ ਤੋੜ,
Now you please cease,
ਆਪਣੇ ਕਹਿਰ ਦੀ ਚੁੱਪ,
The blight of your silence,
ਨਾ ਮੈਂਨੂੰ ਸਾੜ,
And please don’t burn,
ਵਿੱਚ ਹਿਜਰ ਦੀ ਧੁੱਪ,
Me in the pain,
Of your separation,
ਕਿਉਂ ਰੁੱਸੀ ਵਾਂਗ ਮੇਰੇ ਰੱਬ ?
Why are you offended,
Like my God ?

Your Shoes

ਜੁੱਤੀਆਂ ਤੇਰੀਆਂ ਮਲੂਕ ਤੇ ਸੋਹਣੀਆਂ, Your shoes are pretty soft,

ਲਾਲ ਕਾਲੀਆਂ ਪੈਰੀਂ ਪਾ ਹੰਢਾਈਆਂ, Red black worn on feet,

ਧੂੜ ਵਿੱਚ ਰੁਲਦੀਆਂ ਸੀਨੇ ਲਾਈਆਂ, Blemished but touched my heart,

ਫਿਰ ਵੀ ਰਾਸ ਨਾ ਆਈਆਂ, Even then could not be fit,

ਹੁਣ ਕਿਵੇਂ ਸਿਰ ਤੇ ਬਿਠਾਵਾਂ ? For the crown of my head.

ਜੇ ਪੈਰਾਂ ਦੀਆਂ ਧੂੜ ਹੁੰਦੀਆਂ, If had been tootsies’ dust,

ਤਾਂ ਸਭੇ ਥਾਈਂ ਕਬੂਲ ਹੁੰਦੀਆਂ, Then would always have been accepted,

ਕੁਰਾਹੇ ਪਇਆਂ ਦੀਆਂ ਰਸੂਲ ਹੁੰਦੀਆਂ, Would have been the prophet of the corrupted,

ਮੱਥੇ ਤੇ ਵੀ ਕਬੂਲ ਹੁੰਦੀਆਂ, Would also have been anointed,

ਜੇ ਸੌਹਰਿਆਂ ਲਿੱਬੜੀਆਂ ਨਾ ਹੁੰਦੀਆਂ । If they had not been spoilt.

The undying self and the mortals 

​Even if you could live throughout the four ages, or even ten times more, and even if you were known throughout the nine continents and followed by all, with a good name and reputation, with praise and fame throughout the world—still, if the Lord does not bless you with His Glance of Grace, then who cares? What is the use? Among worms, you would be considered a lowly worm, and even contemptible sinners would hold you in contempt. O Nanak, God blesses the unworthy with virtue, and bestows virtue on the virtuous. No one can even imagine anyone who can bestow virtue upon Him. (JAPUJI SAHIB, PAGE 2, PAUREE ||7||).

India is a country that has been to the Moon and Mars and back. It has vast and mighty defence forces. It’s a nuclear power and has a great economy. US, UK, Australia, Canada, China, Europe, Russia, Middle East, Southeast Asia, Africa, South and Latin American nations, etc. are bending over their heels to accommodate India and do business with it. The country under the leadership of Modi is going guns and has achieved international name and fame. 

Indira Gandhi, the best prime minister India ever had, also had scorpion qualities like Modi and even the US president, Richard Nixon, attested to her great leadership abilities. But then she and her accomplices had no fear of God and committed the worst blunder ever imaginable.

She ordered Indian defence forces to attack, plunder, desecrate and destroy Sri Harimandir Sahib and Sri Akaal Takhat Sahib in order to subdue Punjabi and Sikh nationalists. For this she will always be held in contempt and even the contemptible sinners would hold her in contempt. In Sikh history she and her accomplices will ever be remembered as faecal worms.

June 6, 1984 is the day when the symbol of royalty and spirituality, the sovereign of the sovereigns, the seat of everlasting life, the  undying self and deathlessness, Sri Akaal Takhat Sahib was attacked and plundered by the mortal government of Delhi. As a consequence, a reign of terror was let loose on Punjab, Sikhs and common people. 

The Sikhs in turn declared their independence from the tyranny of the government of India through the Sarbat Khalsa (direct democracy) resolution of 1986 and declared war on the enemies of the independent nation of  Khalistan. During this militant independent struggle countless people have lost their lives and millions have been displaced.

Innocent Sikhs all over India were killed in a state sponsored GENOCIDE after the assassination of Indira Gandhi by her Sikh body guards following the desecration of the Golden Temple, Sri Amritsar Sahib. Sikhs never got any justice and successive Indian governments have dragged their feet away from this issue. Many perpetrators, victims and survivors of these crimes against humanity have died but to this day no criminal has been held to account. 

The Sikh freedom struggle was successfully crushed in 1990s and Indian intelligence agents have been infiltrated in various Sikh religious and political institutions making it virtually impossible to exercise Sikh sovereignty. RSS and Hindutva ideologues have taken over Sri Akaal Takhat Sahib, the temporal seat of Sikhism. Sikh faith and ideology is under constant threat from these brahamanical-fascist forces in India and abroad. Hindutva elements are working on an ill conceived strategy to subdue Sikhism and assimilate it into Hinduism just like they’ve historically done it to Jainism and Buddhism in India.

In order to make sure that such thing never happens again and Sikhism survives this age old tyranny, Sikhs all over the world should remember June 6, 1984 on the 6th of every month. As a peaceful mark of protest until it’s beyond doubt that such an act would not ever be repeated again: Improvising upon the words of SSS Giani Harbhajan Singh Khalsa Yogiji.

Secure refuge 

​My rich mind was a fallow field,

Where the weeds were growing wacko wild,

While searching for something supernal,

It found your love eternal,

While you were looking for something rich,

My musings were dying for a refuge,

But our union was not easy, 

In frustration my pangs became poesy,

Through your grace it found the treasure,

The trove of divine command and literature,

Now why should I abandon you,

My mind’s abode of secure refuge.

Responsible Gambling 

​ਜ਼ਿੰਮੇਵਾਰ ਸੱਟਾ 

ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰੇ ਇੱਕ ਮਿੱਤਰ ਨੇ ਆਪਣੇ ਵਤਨ ਜਾਣਾ ਸੀ ਕਿਸੇ ਪਰਿਵਾਰਕ ਕਾਰਨ ਕਰਕੇ ਤੇ ਉਹਨਾਂ ਨੂੰ ਢਾਲਿਆਂ ਦੀ ਤੰਗੀ ਸੀ। ਉਹਨਾਂ ਦਾ ਗੁਣ ਹੈ ਕਿ ਉਹ ਰੱਬ ਤੋਂ ਬਿਨਾ ਛੇਤੀ ਕਦੇ ਕਿਸੇ ਨੂੰ ਸਵਾਲ ਨਹੀਂ ਪਾਉਂਦੇ। ਪਰ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦੇ ਹਨ। ਹੁਣ ਅੱਜ ਕੱਲ ਮੈਂ ਵੀ ਸੰਕਟ ਵਿੱਚੋਂ ਲੰਘ ਰਿਹਾ ਹਾਂ ਤੇ ਕਿਸੇ ਦੀ ਕੋਈ ਬਹੁਤੀ ਮਦਦ ਨਹੀਂ ਕਰ ਸਕਦਾ। ਉਹਨਾਂ ਮੈਂਨੂੰ ਕੋਈ ਸਵਾਲ ਨਹੀਂ ਪਾਇਆ ਤੇ ਆਪਾਂ ਵੀ ਰੱਬ ਦਾ ਸ਼ੁਕਰ ਮਨਾਇਆ। ਪਰ ਉਹਨਾਂ ਦੀ ਪੀੜ ਜ਼ਰੂਰ ਮਹਿਸੂਸ ਹੋਈ ਤੇ ਆਪਣੀ ਪੀੜ ਨਿਗੂਣੀ ਲੱਗੀ। 

ਸੋ ਕਿਸੇ ਬਹਾਨੇ ਕੁਝ ਦਿਨ ਬਾਅਦ ਮੇਰਾ ਮਨ ਬਹੁਤ ਖੁਸ਼ ਸੀ ਤੇ ਮੈਂ ਗਰੌਸਰੀ ਖਰੀਦਣ ਇਕ ਸ਼ਾਪਿੰਗ ਸੈਂਟਰ ਵਿਚ ਜਾ ਵੜਿਆ। ਜਦੋਂ ਖਰੀਦੋ ਫ਼ਰੋਖ਼ਤ ਕਰਕੇ ਮੈਂ ਵੂਲੀਸ ਤੋਂ ਬਾਹਰ ਨਿਕਲਿਆ ਤਾਂ ਨਿਗਾਹ ਸਾਹਮਣੇ ਲੌਟਰੀ ਵਾਲੀ ਦੁਕਾਨ ਤੇ ਪਈ। ਮੈਂ ਥੋੜ੍ਹਾ ਬਹੁਤ ਪੰਡਿਤਪੁਣਾ ਕਰ ਲੈਨਾਂ ਤੇ ਅਸੀਂ ਅਕਸਰ ਹੀ ਜੋਤਸ਼ ਵਾਲਾ ਸ਼ੁਗਲ ਕਰ ਲਈਦਾ। ਉਹਨਾਂ ਦੀ ਕੁੰਡਲੀ ਵਿੱਚ ਲੌਟਰੀ ਨਿਕਲਣੀ ਲਿਖੀ ਹੋਈ ਹੈ ਤੇ ਮੇਰੇ ਵੀ। ਮੈਂਨੂੰ ਭਾਰਤ ਵਿੱਚ ਵੀ ਕਈ ਵਾਰ ਨਿੱਕੀਆਂ ਮੋਟੀਆਂ ਲੌਟਰੀਆਂ ਨਿਕਲੀਆਂ ਤੇ ਆਸਟ੍ਰੇਲੀਆ ਵਿੱਚ ਵੀ। 

ਮੈਂ ਹਮੇਸ਼ਾ ਹੀ ਇਹ ਸੋਚ ਕੇ ਲੌਟਰੀ ਪਾਉਣਾ ਕਿ ਜੇ ਨਿਕਲ ਆਈ ਤਾਂ ਰੱਬ ਦਾ ਸ਼ੁਕਰ ਮਨਾਵਾਂਗੇ ਤੇ ਜੇ ਨਾ ਨਿਕਲੀ ਤਾਂ ਲੋਕ ਭਲਾਈ ਹੀ ਸਹੀ। ਮੇਰੀ ਮਾਇਆ ਕਿਸੇ ਦੇ ਤਾਂ ਕੰਮ ਆਊ। ਸੋ ਇਸ ਸੋਚ ਨਾਲ ਮੈਂ ਹਮੇਸ਼ਾ ਬਹੁਤ ਸਸਤੀ ਟਿੱਕਟ ਖਰੀਦਦਾਂ ਤੇ ਉਹ ਲੌਟਰੀ ਖਰੀਦਦਾਂ ਜਿਸ ਵਿਚ ਇਨਾਮ ਬਹੁਤ ਹੋਵੇ। ਸੋ ਮੈਂ ਸੱਤ ਅੱਠ ਡਾਲਰ ਵਿਚ ਦੱਸ ਮਿਲਿਅਨ ਡਾਲਰ ਵਾਲੀ ਟਿੱਕਟ ਖਰੀਦ ਲਈ ਤੇ ਘਰ ਨੂੰ ਚਾਲੇ ਪਾ ਦਿੱਤੇ।

ਰਸਤੇ ਵਿਚ ਕਾਰ ਚਲਾਉਂਦਿਆਂ ਮੇਰੀ ਸੋਚ ਕੁੱਝ ਜ਼ਿਆਦਾ ਹੀ ਲਾਲਚੀ ਤੇ ਦਿਆਨਤਦਾਰ ਹੋ ਗਈ । ਮੈਂ ਸੋਚ ਰਿਹਾ ਸੀ ਕਿ ਜੇ ਲਾਟਰੀ ਨਿਕਲ ਆਈ ਤਾਂ ਮੈਂ ਅੱਧਾ ਇਨਾਮ ਆਪਣੇ ਮਿੱਤਰ ਨੂੰ ਦੇਦੂੰ। ਸੋ ਮੈਂ ਘਰ ਪਹੁੰਚ ਕਿ ਰੱਬ ਅੱਗੇ ਅਰਦਾਸ ਕੀਤੀ ਕਿ ਜੇ 10 ਮਿਲੀਅਨ ਡਾਲਰ ਵਾਲੀ ਲਾਟਰੀ ਨਿਕਲੀ ਤਾਂ ਮੈਂ 5 ਮਿਲੀਅਨ ਆਪਣੇ ਮਿੱਤਰ ਨੂੰ ਦੇਦੂੰ। ਫਿਰ ਮੈਂ 5 ਮਿਲੀਅਨ ਡਾਲਰ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਕੁੱਝ ਦਿਨ ਇਹੀ ਸੋਚਦਾ ਰਿਹਾ ਕਿ ਮੈਂ ਇਹਨਾਂ ਡਾਲਰਾਂ ਦਾ ਕੀ ਕਰਾਂਗਾ।

ਮੈਂ ਲੋਚਿਆ ਕਿ ਪਹਿਲਾਂ ਤਾਂ ਮੈਂ 2500 ਏਕੜ ਜ਼ਮੀਨ ਖਰੀਦੂੰਗਾ। ਫਿਰ ਮੈਂ ਸ਼ਹਿਰੀ ਜਾਇਦਾਦ ਬਣਾਊਂਗਾ ਤੇ ਫਿਰ ਰੂਸ, ਕਨੇਡਾ ਤੇ ਅਮਰੀਕਾ ਘੁੰਮਣ ਜਾਊਂਗਾ। ਮੈਂ ਖੁਸ਼ੀ-ਖੁਸ਼ੀ ਕੁਝ ਦਿਨ ਬੀਤ ਜਾਣ ਦਿੱਤੇ। ਮੈਂਨੂੰ ਯਕੀਨ ਸੀ ਕਿ ਲਾਟਰੀ ਜ਼ਰੂਰ ਨਿਕਲੇਗੀ ਪਰ 10 ਮਿਲੀਅਨ ਡਾਲਰ ਦਾ ਭਰੋਸਾ ਨਹੀਂ ਸੀ। ਸੋ ਕੁਝ ਦਿਨ ਬਾਅਦ ਮੈਂ ਨਿਊਜ਼ਅਜੈਂਸੀ ਤੇ ਲਾਟਰੀ ਦਾ ਪਤਾ ਕੀਤਾ। ਮੇਰੀ ਲਾਟਰੀ ਨਿਕਲ ਗਈ ਸੀ ਤੇ ਮੇਰੀ ਖੁਸ਼ੀ ਸੱਤਵੇਂ ਆਸਮਾਨ ਤੇ ਸੀ। ਮੈਂ $25.35 ਜਿੱਤੇ ਸਨ ਪਰ ਖੁਸ਼ੀ ਮੈਂਨੂੰ 10 ਮਿਲੀਅਨ ਡਾਲਰਾਂ ਜਿੰਨੀ ਸੀ।

ਹੁਣ ਜੇ ਮੇਰਾ ਭਾਂਡਾ ਵੱਡਾ ਹੁੰਦਾ ਤੇ ਮੈਂ ਪੂਰੇ ਵਿਸ਼ਵਾਸ ਨਾਲ ਅਰਦਾਸ ਕੀਤੀ ਹੁੰਦੀ ਤਾਂ ਰੱਬ ਨੇ ਮੈਂਨੂੰ 10 ਮਿਲੀਅਨ ਵੀ ਦੇ ਦੇਣੇ ਸੀ। ਪਰ ਅੱਜ ਕੱਲ ਮੇਰੀ ਨੀਅਤ ਕੰਮ ਵਿੱਚ ਹੈ ਤੇ ਜੇ ਦਸ ਨਹੁੰਆਂ ਦੀ ਕਮਾਈ ਨਾਲ 10 ਮਿਲੀਅਨ ਡਾਲਰ ਮਿਲ ਜਾਣ ਤਾਂ ਜ਼ਿਆਦਾ ਬਿਹਤਰ ਹੈ। ਸੋ ਆਪਾਂ ਆਵਦੀ ਅਰਦਾਸ ਦੇ ਪੱਕੇ ਰਹੇ ਤੇ ਅੱਧੇ ਡਾਲਰ ਆਪਣੇ ਮਿੱਤਰ ਨੂੰ ਦੇ ਦਿੱਤੇ। ਅਤੇ ਰੱਬ ਨੇ ਵੀ ਆਪਾਂ ਨੂੰ ਕੰਮ ਵਾਲੇ ਰਾਹ ਪਾ ਦਿੱਤਾ।

ਸਿਆਣਾ ਚੋਰ ਤੇ ਭੋਲਾ ਸਾਧ 

ਕਹਿੰਦੇ ਇੱਕ ਸਾਧ ਦੇ ਘਰ ਇੱਕ ਚੋਰ ਚੋਰੀ ਕਰਨ ਦੀ ਨੀਅਤ ਨਾਲ ਆ ਵੜਿਆ। ਹੁਣ ਝੋਟਿਆਂ ਦੇ ਘਰੋਂ ਲੱਸੀ ਕਿਵੇਂ ਮਿਲੇ? ਜਦ ਚੋਰ ਨੂੰ ਚੋਰੀ ਕਰਨ ਵਾਸਤੇ ਕੁੱਝ ਨਾ ਲੱਭਾ ਤਾਂ ਉਹ ਖਾਲੀ ਹੱਥ ਮੁੜ ਚੱਲਿਆ। ਇੰਨੇ ਨੂੰ ਸਾਧ ਦੀ ਵੀ ਨੀਂਦ ਟੁੱਟ ਗਈ ਅਤੇ ਉਸਨੇ ਚੋਰ ਖਾਲੀ ਹੱਥ ਜਾਂਦਾ ਵੇਖਿਆ। ਠੰਡੀ ਰੁੱਤ ਸੀ ਤੇ ਬਾਹਰ ਬਰਫ ਪਈ ਹੋਈ ਸੀ। ਸਾਧ ਨੂੰ ਚੋਰ ਤੇ ਤਰਸ ਆ ਗਿਆ ਤੇ ਉਸਨੇ ਚੋਰ ਨੂੰ ਆਪਣੀ ਕੰਬਲੀ ਲੈ ਜਾਣ ਲਈ ਕਿਹਾ।

ਪਰ ਚੋਰ ਹੈਰਾਨ ਤੇ ਪਸ਼ੇਮਾਨ ਹੋ ਗਿਆ। ਉਸਦੀ ਚੋਰੀ ਕਰਨ ਦੀ ਨੀਅਤ ਪਲਾਂ ਵਿੱਚ ਛੂ ਮੰਤਰ ਹੋ ਗਈ ਅਤੇ ਉਹ ਸਾਧ ਦੇ ਪੈਰੀਂ ਡਿੱਗ ਪਿਆ। ਕਹਿਣ ਦਾ ਭਾਵ ਇਹ ਹੈ ਕਿ ਚੰਦਨ ਦੇ ਰੁੱਖ ਉੱਤੇ ਉਸਦੀ ਠੰਡਕ ਤੇ ਸੁਗੰਧ ਕਰਕੇ ਸੱਪ ਬਹੁਤ ਲਿਪਟਦੇ ਹਨ ਪਰ ਚੰਦਨ ਵਾਂਗ ਸਾਧ ਮਨੁੱਖ ਜ਼ਹਿਰੀਲੇ ਨਹੀਂ ਹੋ ਜਾਂਦੇ। ਚੋਰਾਂ ਨੂੰ ਮੋਰ ਪੈਂਦੇ ਤਾਂ ਤੁਸੀਂ ਸੁਣੇ ਹੋਣੇ ਪਰ ਕਦੇ ਸਾਧ ਪੈਂਦੇ ਸੁਣੇ?

ਬਹੁਤੇ ਸਿਆਣੇ ਲੋਕ ਥੋੜੇ ਜਿਹੇ ਨਿਕਟ ਵਰਤੀ ਲਾਭ ਲਈ ਚੋਰਾਂ ਵਾਂਗ ਜਾਣੇ ਅਣਜਾਣੇ ਵਿੱਚ ਹੀ ਆਪਣਾ ਦੀਨ ਇਮਾਨ ਗੁਆ ਦਿੰਦੇ ਹਨ। ਜਿੰਨੀ ਇਹਨਾਂ ਵਿੱਚ ਸਿਆਣਪ ਭਰੀ ਹੁੰਦੀ ਹੈ ਲੋਭ ਵੀ ਉਹਨਾਂ ਹੀ ਜ਼ਿਆਦਾ ਹੁੰਦਾ ਹੈ। ਇਹਨਾਂ ਸਿਆਣਿਆਂ ਨੂੰ ਅਕਸਰ ਹੀ ਵਹਿਮ ਹੁੰਦਾ ਹੈ ਕਿ ਇਹਨਾਂ ਵਰਗੀ ਚਿੱਟੀ ਚਾਦਰ ਕਿਸੇ ਦੀ ਨਹੀਂ। ਹੁਣ ਜਦੋਂ ਕਿਸੇ ਨਾਲ ਤੁਸੀਂ ਚੋਰੀ, ਠੱਗੀ, ਡਕੈਤੀ, ਧ੍ਰੋਹ, ਆਦਿ ਦਾ ਮਨ ਬਣਾ ਹੀ ਲਿਆ ਤਾਂ ਤੁਸੀਂ ਆਪਣੇ ਨਾਲ ਐਸੇ ਵਿਹਾਰ ਦੇ ਫਲ ਦਾ ਵੀ ਬੀਜ ਬੋ ਦਿੱਤਾ। ਸਮਾਂ ਆਉਣ ਤੇ ਕਿੱਕਰ ਕੰਡੇ ਹੀ ਉੱਗਦੀ ਹੈ ਅੰਬ ਨਹੀਂ। 

ਹੁਣ ਐਸੇ ਚੋਰਾਂ ਅਤੇ ਸਾਧਾਂ ਦੀ ਪਰਖ ਦਾ ਵੀ ਇੱਕ ਲਿਟਮਸ ਟੈਸਟ ਹੁੰਦਾ ਹੈ। ਉਦਾਹਰਣ ਵਜੋਂ ਸਿਆਣੇ ਚੋਰ ਨੂੰ ਅਕਸਰ ਹੀ ਮਾਮਾ ਅਖਵਾਉਣ ਦਾ ਬਹੁਤ ਸ਼ੌਂਕ ਹੁੰਦਾ ਪਰ ਉਹ ਆਪਣੇ ਆਪ ਨੂੰ ਸਾਲਾ ਨਹੀਂ ਅਖਵਾਉਣਾ ਚਾਹੁੰਦਾ। ਹੁਣ ਜਿਸਨੂੰ ਮਾਮਾ ਬਣਨ ਦਾ ਸ਼ੌਂਕ ਹੋਵੇ ਉਸਨੂੰ ਸਾਲਾ ਬਣਨ ਲਈ ਵੀ ਤਿਆਰ ਰਹਿਣਾ ਚਾਹੀਦਾ ਨਹੀਂ ਤਾਂ ……. ਤਾਂ ਲੋਕਾਂ ਕਹਿ ਹੀ ਦੇਣਾ। ਪਰ ਸਾਧ ਮਨੁੱਖ ਕਿੱਕਰ ਦੇ ਤੁੱਕਿਆਂ ਦਾ ਵੀ ਅਚਾਰ ਪਾ ਲੈਂਦਾ ਅਤੇ ਮਾਮਾ ਤੇ ਸਾਲਾ ਅਖਵਾਉਣ ਵਿੱਚ ਵੀ ਆਪਣੀ ਟੌਹਰ ਸਮਝਦਾ।