ਪਾਣੀ Waters

ਖ਼ਾਲੀ ਪਾਣੀ, ਗੰਧਲੇ ਪਾਣੀ,
Shallow waters, bad waters,
ਡੂੰਘੇ ਪਾਣੀ, ਸੁੱਚੇ ਪਾਣੀ,
Deep waters, clean waters,
ਵਗਦੇ ਪਾਣੀ, ਖ਼ਾਲਸ ਪਾਣੀ,
Flowing waters, pure waters,
ਜਾਂਦੇ ਹੋ-ਹੋ ਨੀਵੇਂ ਪਾਣੀ,
They become humble waters,
ਲਾਉਂਦੇ ਪਹਾੜਾਂ ਨੂੰ ਵੀ ਖੋਰਾ ਵਗਦੇ ਪਾਣੀ,
Even peaks are crumbled by flowing waters,
ਸੀਤਲ ਪਾਣੀ, ਜੀਵਨ ਪਾਣੀ,
Cool waters, survival by waters,
ਬੰਨੋ ਪਾਣੀ, ਝਗੜੋ ਪਾਣੀ,
Dam the waters, fight for waters,
ਪਾਣੀ ਵਿੱਚ ਮਧਾਣੀ,
Churn in water,
ਪਾਣੀ ਫਿਰ ਵੀ ਪਾਣੀ,
Water is still water,
ਰਹਿੰਦੇ ਹਮੇਸ਼ਾ ਅਜ਼ਾਦ ਪਾਣੀ,
Waters always remain free waters,
ਕਰਦੇ ਹਮੇਸ਼ਾ ਫ਼ਰਿਆਦ ਪ੍ਰਾਣੀ,
Sentient beings always pray for water,
ਮਿਲੇ ਤਾਂ ਕਰਨ ਬਰਬਾਦ ਪ੍ਰਾਣੀ,
But then they also waste water,
ਸੁਪਨਿਆਂ ਵਿੱਚ ਵੀ ਪਾਣੀ,
Water is also in desires,
ਜੀਵਨਾਂ ਵਿੱਚ ਵੀ ਪਾਣੀ,
Water is also in lives,
ਤੂੰ ਵੀ ਪਾਣੀ,
You are also water,
ਮੈਂ ਵੀ ਪਾਣੀ,
I am also water,
ਤਾਂ ਫਿਰ ਆ ਮਿਲ ਮੇਰੇ ਹਾਣੀ,
So come meet my beloved,
ਜਿਵੇਂ ਰੇਤ ਨੂੰ ਮਿਲੇ ਪਾਣੀ,
Like water meets the sand,
ਜਿਵੇਂ ਪਾਣੀ ਨੂੰ ਮਿਲੇ ਪਾਣੀ ।
Like water meets the water.

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s