Without you ਤੇਰੇ ਬਾਝੋਂ.m4a – SoundCloud

Listen to Without you ਤੇਰੇ ਬਾਝੋਂ.m4a by Ridham Radio #np on #SoundCloud
https://soundcloud.com/ridhamradio/without-you-m4a
I look into the mirror when,

ਜਦ ਮੈਂ ਸ਼ੀਸ਼ੇ ਨੂੰ ਵੇਖਾਂ, 

Your illusion I experience then,

ਤਦ ਪੈਂਦਾ ਤੇਰਾ ਮੈਂਨੂੰ ਭੁਲੇਖਾ,

When I laugh, 

ਜਦ ਮੈਂ ਹੱਸਦਾ,

You laugh,

ਤਦ ਤੂੰ ਹੱਸਦੀ,

It seems,

ਇੰਝ ਲੱਗਦਾ, 

You live within me,

ਮੇਰੇ ਅੰਦਰ ਤੂੰ ਵੱਸਦੀ,

By reminiscing you,

ਤੈਂਨੂੰ ਯਾਦ ਕਰ-ਕਰ ਕੇ,

I blackened many folios, 

ਮੈਂ ਕਾਲੇ ਕਰਤੇ ਕਈ ਵਰਕੇ,

Without you now,

ਹੁਣ ਤੇਰੇ ਬਾਝੋਂ,

Who understands,

ਕੌਣ ਸਮਝੇ,

My pain of severance, 

ਮੇਰੀ ਬਿਰਹਾ ਦੀ ਪੀੜ ਨੂੰ,

Who pauses,

ਕੌਣ ਰੋਕੇ,

My mind’s aeronautics,

ਮੇਰੇ ਮਨ ਦੀ ਉਡਾਨ ਨੂੰ,

Without your reminiscence,

ਤੇਰੀ ਯਾਦ ਬਾਝੋਂ,

My pen doesn’t work,

ਮੇਰੀ ਕਲਮ ਨਾ ਚਲਦੀ,

Mufti prays and invokes,

ਮੁਫ਼ਤੀ ਤਰਲੇ ਵਾਸਤੇ ਪਾਉਂਦੀ,

Songs of only severance.

ਬਿਰਹੋਂ ਦੇ ਗੀਤ ਹੀ ਗਾਉਂਦੀ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s