Two owls on a beach ਦੋ ਉੱਲੂ ਸਮੁੰਦਰ ਕੰਢੇ.m4a – SoundCloud

Listen to Two owls on a beach ਦੋ ਉੱਲੂ ਸਮੁੰਦਰ ਕੰਢੇ.m4a by Ridham Radio #np on #SoundCloud

Two owls under a full mēn (Greek for moon),

ਦੋ ਉੱਲੂ ਪੁੰਨਿਆ ਦੇ ਚੰਨ ਥੱਲੇ,

While sitting on a beach,

ਬੈਠ ਕੇ ਸਮੁੰਦਰ ਦੇ ਕੰਢੇ,

On the love’s branchlet, 

ਪਿਆਰ ਦੀ ਟਾਹਣੀ ਉੱਤੇ,

Are enjoying in cool climate ,

ਲੈਣ ਅਨੰਦ ਠੰਡੀ ਰੁੱਤੇ,

The ocean’s music,

ਸਮੁੰਦਰ ਦੇ ਨਾਦ ਦਾ,

The instrument deep within, 

ਧੁਰ-ਅੰਦਰ ਦੇ ਸਾਜ਼ ਦਾ,

Listening to the psyches’ deep visit,

ਸੁਣਨ ਗੱਲਾਂ ਮਨਾਂ ਦੀਆਂ ਡੂੰਘੀਆਂ,

Understanding topics top secret,

ਸਮਝਣ ਬਾਤਾਂ ਭੇਤਾਂ ਦੀਆਂ ਗੂੜੀਆਂ,

The night is also waking up,

ਰਾਤ ਵੀ ਲਵੇ ਅੰਗੜਾਈ ਤੇ ਅੰਗੜਾਈ,

They are also climbing to the top,

ਉਹ ਵੀ ਚੜ੍ਹਨ ਪਿਆਰ ਦੀ ਚੜ੍ਹਾਈ,

By diving deep into their eyes,

ਉਤਰ ਕੇ ਵਿੱਚ ਨਜ਼ਰਾਂ ਦੀ ਗਹਿਰਾਈ,

By forgetting the whole universe,

ਭੁੱਲ ਕੇ ਇਸ ਲੋਕ ਦੀ ਲੋਕਾਈ,

By creating a divine cosmos, 

ਸਿਰਜ ਕੇ ਕਿਸੇ ਦੇਵ ਲੋਕ ਦੀ ਰਚਨਾ,

They have become an owl’s muse.

ਉਹ ਬਣ ਗਏ ਕਿਸੇ ਉੱਲੂ ਦੀ ਕਲਪਨਾ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s