Mind games ਮਨ ਭਰਮ

​When a beloved dies,

ਜੱਦ ਕੋਈ ਸੱਜਣ ਮੋਏ,

Something breaks inside,

ਲੱਗੇ ਜਿਵੇਂ ਅੰਦਰ ਟੁੱਟੇ,

Everything feels empty,

ਸਭ ਕੁਝ ਖਾਲੀ ਲੱਗੇ,

The ego cries profusely,

ਹਉਮੈ ਜ਼ਾਰ-ਜ਼ਾਰ ਰੋਏ,

The days sting,

ਦਿਨ ਬਾਰ-ਬਾਰ ਡੰਗੇ,

The dusk becomes mild,

ਸ਼ਾਮ ਹੋਕੇ ਨਰਮ ਡੁੱਬੇ, 

The night becomes surfeit,

ਰਾਤ ਦਾ ਵੀ ਰੱਜ ਰੱਜੇ, 

In remembrance they’re born again, 

ਯਾਦਾਂ ਵਿੱਚ ਉਹ ਨਿੱਤ ਜੰਮੇ,

This is all mind’s game,

ਮਨ ਦਾ ਸਿਰਫ ਭਰਮ ਇਹ,

Who is born and who dies,

ਕੌਣ ਜੰਮੇ ਤੇ ਕੌਣ ਮਰੇ, 

Who meets and who separates, 

ਕੌਣ ਮਿਲੇ ਤੇ ਕੌਣ ਵਿਛੜੇ, 

The lotus is not spoilt in mud, 

ਕਮਲ ਨਾ ਚਿੱਕੜ ਵਿੱਚ ਲਿੱਬੜੇ,

The Swan in water is not wet.

ਹੰਸ ਨਾ ਪਾਣੀ ਵਿੱਚ ਭਿੱਜੇ,

Mind enslaves god liberates,

ਮਨ ਫਸਾਵੇ ਰੱਬ ਛੁੜਾਵੇ,

O’ my mind let’s play another game, 

ਚੱਲ ਮੇਰੇ ਮਨਾ ਇੱਕ ਹੋਰ ਖੇਡ ਖੇਡੀਏ, 

Let’s keep another illusion,

ਇੱਕ ਹੋਰ ਭਰਮ ਪਾਲੀਏ,

Let’s break another delusion, 

ਇੱਕ ਹੋਰ ਭਰਮ ਤੋੜੀਏ,

Uprooting from here and planting over there,

ਇਥੋਂ ਪੁੱਟੀਏ ਓਥੇ ਲਾਈਏ,

Always staying happy in joy and despair.

ਚੜ੍ਹਦੀ ਲਹਿੰਦੀ ਵਿੱਚ ਹਮੇਸ਼ਾ ਖੁਸ਼ ਰਹੀਏ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s