ਤਖਤ ਹਜ਼ਾਰਾ Takhat Hazaara 

​In the morning, evening, always,

ਸੁਭਾ ਸ਼ਾਮ ਹਰ ਵੇਲੇ,

Heer (Beloved) I reminisce you, 

ਹੀਰੇ ਤੈਂਨੂੰ ਯਾਦ ਕਰੀਏ,

Using Takhat Hazaara (Lover’s paradise/ God’s house) as an excuse,

ਤਖਤ ਹਜ਼ਾਰੇ ਦੇ ਬਹਾਨੇ,

Even if the world ridicules me,

ਚਾਹੇ ਜੱਗ ਮਾਰੇ ਸਾਨੂੰ ਤਾਹਨੇ,

Even if my life is taken away.

ਚਾਹੇ ਲਵੇ ਸਾਡੀ ਜਾਨ ਇਹ ।

You may join me or not,

ਤੂੰ ਮਿਲੇ ਭਾਵੇਂ ਨਾ ਮਿਲੇ, 

I don’t have any grievance or complaints, 

ਸਾਨੂੰ ਨਹੀਂ ਕੋਈ ਸ਼ਿਕਵੇ ਗਿਲੇ,

If possible only beloved is found,

ਮਿਲੇ ਤਾਂ ਬੱਸ ਸੱਜਣ ਮਿਲੇ, 

Inside yourself, 

ਤੇਰੇ ਅੰਦਰ ਮਿਲੇ,

Or inside myself. 

ਜਾਂ ਮੇਰੇ ਅੰਦਰ ਮਿਲੇ ।

Let’s go Heere (Beloved) let’s go mate,

ਚੱਲ ਹੀਰੇ ਚੱਲ ਬੱਲੀਏ, 

Let’s go Takhat Hazaare (God’s place),

ਤਖਤ ਹਜ਼ਾਰੇ ਚੱਲੀਏ,

Let’s go Ranjha’s (Beloved’s) court,

ਚੱਲੀਏ ਰਾਂਝਣ ਦੇ ਦਰਬਾਰ, 

Where love is in government, 

ਜਿਥੇ ਪ੍ਰੀਤ ਦੀ ਸਰਕਾਰ,

Where we are not desperate.

ਜਿਥੇ ਆਪਾਂ ਨਹੀਂ ਲਾਚਾਰ ।

Whether be a Sufi (mystic) or Bhakt (devotee), 

ਸੂਫੀ ਹੋਈਏ ਚਾਹੇ ਭਗਤ ਹੋਈਏ,

Only sit at one door,

ਦੁਆਰੇ ਇੱਕ ਦੇ ਹੀ ਬੈਠੀਏ,

And from this world don’t fear,

ਤੇ ਇਸ ਜੱਗ ਤੋਂ ਨਾ ਡਰੀਏ,

Even if it says you a bard,

ਚਾਹੇ ਇਹ ਕਹੇ ਆਪਾਂ ਨੂੰ ਬੇਤਾਲਾ,

Or calls you a mad.

ਜਾਂ ਸੱਦੇ ਆਪਾਂ ਨੂੰ ਝੱਲਾ ।

But it doesn’t matter to us now,

ਪਰ ਆਪਾਂ ਨੂੰ ਹੁਣ ਫਰਕ ਕੀ ਪੈਂਦਾ, 

When we’ve held beloved’s stole,

ਫੜ ਲਿਆ ਸੱਜਣਾ ਜਦ ਤੇਰਾ ਪੱਲਾ,

Now you are our trust, 

ਹੁਣ ਤੂੰ ਹੀ ਸਾਡਾ ਇਤਬਾਰ,

Now you are our Ranjhan (Beloved) mate,

ਹੁਣ ਤੂੰ ਹੀ ਸਾਡਾ ਰਾਂਝਣ ਯਾਰ,

And you are our Takhat Hazaar (God’s place).

ਤੇ ਤੂੰ ਹੀ ਸਾਡਾ ਤਖਤ ਹਜ਼ਾਰ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s