ਚੜ੍ਹਦੀ ਕਲਾ High spirits 

​Beloved I remember you, 

ਸੱਜਣਾ ਤੈਨੂੰ ਯਾਦ ਕਰ ਲਈਦਾ,

Arising sitting enjoying suffering,

ਉਠਦੇ ਬਹਿੰਦੇ ਦੁੱਖ-ਸੁੱਖ ਸਹਿੰਦੇ,

Every second staying immersed in you,

ਹਰ ਪਲ ਤੇਰੇ ਵਿੱਚ ਲੀਨ ਰਹੀਦਾ,

Falling crumbling breaking separating,

ਡਿਗਦੇ ਢਹਿੰਦੇ ਟੁੱਟਦੇ ਵਿਛੜਦੇ,

Always staying in high spirits, 

ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਦਾ,

Only this, is my mind’s ingenuity. 

ਇਹੀ ਸਾਡੇ ਮਨ ਦੀ ਚਲਾਕੀ ਆ ।

Being wretched left all doors now,

ਹੋ-ਹੋ ਖੁਆਰ ਹੁਣ ਛੱਡ ਸਭ ਦੁਆਰ,

Beloved I come to your door, 

ਸੱਜਣਾ ਅਸੀਂ ਤੇਰੇ ਦੁਆਰੇ ਆਈਏ, 

My soul’s only call now,

ਸਾਡੀ ਰੂਹ ਦੀ ਹੁਣ ਇੱਕੋ ਹੀ ਪੁਕਾਰ, 

Beloved to be a sacrifice for you, 

ਸੱਜਣਾ ਅਸੀਂ ਤੇਰੇ ਵਾਰੇ ਜਾਈਏ,

You are the only one to ask,

ਤੂੰ ਹੀ ਹੁਣ ਹਰ ਸੁਆਲ ਦਾ ਜੁਆਬ,

Tell me who else should I invoke.

ਦੱਸ ਹੋਰ ਕਿਸਨੂੰ ਵਾਸਤੇ ਪਾਈਏ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s