ਲੁੱਟ Loot

ਸੱਜਣਾਂ ਵੇ ਸੱਜਣਾਂ,

Beloved O beloved,

ਅੱਜ ਤੇਰੇ ਸ਼ਹਿਰ ਅੰਦਰ,

Today in your metropolis, 

ਅਸੀਂ ਲੁੱਟੇ ਗਏ ਭਰੇ ਬਜ਼ਾਰ,

I was looted in the busy retail,  

ਵਿੱਚ ਤੇਰੇ ਰੂਪ ਦੀ ਖਿੜੀ ਦੁਪਹਿਰ ।

In your beauty’s bloomy midday.

ਇਸ ਲੁੱਟ ਦਾ ਗਵਾਹ ਕੋਈ ਨਾ,

There’s no witness to this incident, 

ਨਾ ਹੀ ਕੋਈ ਨਿਸ਼ਾਨ,

Nor any evidence,

ਸਿਰਫ ਸਾਡੇ ਹੰਝੂ ਜ਼ਾਰ-ਜ਼ਾਰ,

Only my tears profusely, 

ਜੋ ਡੁੱਲਨ ਅੰਦਰ ਬਾਰ-ਬਾਰ ।

That spill inside repeatedly. 

ਹੁਣ ਕਿੱਥੇ ਕਰੀਏ ਅਸੀਂ ਫ਼ਰਿਆਦ,

Now where should I complain,

ਹੁਣ ਕੌਣ ਕਰੂ ਸਾਡਾ ਇਨਸਾਫ਼,

Now who will be our magistrate, 

ਤੇਰੀ ਲੁੱਟ ਦਾ ਨਾ ਕੋਈ ਹਿਸਾਬ,

Your loot has no account, 

ਤੇਰਾ ਜੁਰਮ ਨਾ ਵਿੱਚ ਕਿਸੇ ਕਿਤਾਬ ।

Your crime is in no book.

ਤੇਰੇ ਨੈਣਾਂ ਦਾ ਕਹਿਰ ਡਾਢਾ, 

Your eyes’ fury is dominant,

ਦਿਲ ਲੁੱਟਿਆ ਚੋਰਾਂ ਸਾਡਾ,

The thieves stole my heart, 

ਰਾਤਾਂ ਦੀ ਨੀਂਦ ਸਾਡੀ ਉਡਾਈ,

My nights’ sleep is lost,

ਕਿਨੂੰ ਪਾਈਏ ਅਸੀਂ ਦੁਹਾਈ ।

Whom should I tell my lament.

ਹੁਣ ਤਾਂ ਬੱਸ ਤੂੰ ਹੀ,

Now only you should,

ਕਰ ਕੋਈ ਮਿਹਰਬਾਨੀ, 

Do some wouldst,

ਸਾਡਾ ਨਾ ਕੋਈ ਵਾਹ ਚੱਲੇ,

I have no strength,

ਸਾਡੀ ਜਿੰਦ ਆਈ ਜੋ ਤੇਰੇ ਪੈਰਾਂ ਥੱਲੇ ।

Because my life is under your pes.

 

 
 

 

 
 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s