ਰੱਬ ਨੂੰ ਉਲਾਂਭਾ Blaming god

ਨਾਨਕ ਜੀ! ਤੁਹਾਡੇ ਤਾਂ ਕਾਰਜ ਰੱਬ ਆਪ ਸੁਆਰੇ,

Dear Nanak! Your affairs God did clean up,

ਕਿਉਂ ਜੋ ਤੁਸੀਂ ਉਹਨਾਂ ਦੇ ਸੀ ਸੇਵਕ ਪਿਆਰੇ,

Because you were his servant beloved,

ਸਾਡੀ ਵਾਰੀ ਕੀ ਹੋਇਆ ਉਹਨੂੰ,

What happened to him in our case,

ਅਸੀਂ ਕਿਹੜਾ ਉਹਦੇ ਮਾਂਹ ਮਾਰੇ ?

Did we destroy his lentil crop?

Some people are filled with ego and pride,

ਕੁਝ ਲੋਕ ਭਰੇ ਹੁੰਦੇ ਹਨ ਨਾਲ ਹਉਮੈ ਅਤੇ ਅਭਿਮਾਨ, 

They forget the journey through urine twice,

ਉਹ ਭੁੱਲ ਜਾਂਦੇ ਹਨ ਪਿਸ਼ਾਬ ਵਿੱਚ ਦੀ ਯਾਤਰਾ ਦੋ ਬਾਰ,

Everything is lost when the final hour comes,

ਜਦ ਆਖਰੀ ਘੜੀ ਆਉਂਦੀ ਤਾਂ ਸਭ ਕੁਝ ਗੁਆਚਦਾ,  

Only knowledge and karma go along,

ਸਿਰਫ ਗਿਆਨ ਅਤੇ ਕਰਮ ਜਾਂਦੇ  ਨਾਲ,

So what use are your vices and corrupt wealth,

ਤਾਂ ਫਿਰ ਕਿਸ ਕੰਮ ਤੇਰੇ ਔਗੁਣ ਅਤੇ ਭਰਿਸ਼ਟ ਮਾਇਆ,

That bind us in the cycle of birth and death.

ਜੋ ਅਸਾਂ ਨੂੰ ਜਨਮ ਮਰਨ ਦੇ ਚੱਕਰ ਵਿੱਚ ਫਸਾਇਆ ।

ਰੱਬਾ! ਜੇ ਖੁਆਰਨਾ ਤਾਂ ਖੁਆਰ ਸਾਡੇ ਦੁਸ਼ਮਣਾਂ ਨੂੰ,

Lord! If you want to degrade then degrade our enemies,

ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ, 

Lust, anger, greed, attachment and hubris,

ਕਿਉਂ ਲੱਤ ਫਸਾਈ ਬੈਠਾਂ ਸੱਜਣਾਂ ਵਿਚਕਾਰ ?

Why you keep separated beloveds,

ਐਵੇਂ ਨਾ ਸਾਡੇ ਮਾਂਹ ਮਾਰ ।

Don’t without purpose destroy our lentil crops.

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s