Kill my ego ਮੇਰੀ ਹਉਮੈ ਵੱਢ

ਪਤਾ ਨਹੀਂ ਰੱਬ ਕੇਹੜਿਆਂ ਰੰਗਾਂ ਵਿੱਚ ਰਾਜ਼ੀ,Don’t know what colours does God like,ਜਾਣਾ ਚਾਹੁੰਦੇ ਸੀ ਮਸੀਤ ਪਰ ਮਿਲਿਆ ਪਾਜੀ, Met a scoundrel instead of going to mosque,ਮਰਵਾਈਆਂ ਤੂੰ ਛਮਕਾਂ ਕੈਸਾ ਨਿਆਂ ਤੇਰਾ ਕਾਜ਼ੀ,Got whipped by lashes is this your justice,ਪਤਾ ਨਹੀਂ ਕਿਉਂ ਤੇਰੀ ਇਸੇ ਵਿੱਚ ਸ਼ਾਦੀ ।Don’t know why you are happy in this.

ਨਾ ਮੈਂ ਮਾਸੂਮ ਨਾ ਹੀ ਮੈਂ ਮੁਸ਼ਟੰਡਾ,Neither I’m innocent nor I’m wicked,ਨਾ ਮੈਂ ਕਾਫਰ ਨਾ ਹੀ ਮੈਂ ਜਾਬਰ,Neither I’m an apostate nor I’m a tyrant,ਪਰ ਫਿਰ ਵੀ ਤੂੰ ਮਾਰੇਂ ਮੇਰੇ ਡੰਡਾ,But why then you hit me with sticks,ਅਤੇ ਕਰੇਂ ਮੈਂਨੂੰ ਆਪਣੇ ਕੀੜਿਆਂ ਦੇ ਬਰਾਬਰ ।And make me equal to your insects.

ਜੇ ਤੂੰ ਖੁਆਰਨਾ ਤਾਂ ਮੈਂ ਨਹੀਂ ਰਾਜ਼ੀ,If you want to insult then I’m not in agreement,ਮੇਰੀ ਇਸ ਕਵਿਤਾ ਨੂੰ ਸਮਝ ਮੇਰੀ ਅਰਜ਼ੀ,Treat my poem as a humble request,ਰੋਜ਼ਾਨਾ ਦਿਆਂ ਰਗੜਿਆਂ ਨਾਲੋਂ ਤਾਂ ਇਹੀ ਬਿਹਤਰ,Instead of the daily grind it’s better,ਮੇਰੀ ਹਉਮੈ ਵੱਢ ਤੇ ਕਰ ਮੈਂਨੂੰ ਪਵਿੱਤਰ ।Kill my ego and make me pure.

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s