Balance ਸੰਤੁਲਨ

Beware of the barrenness,

ਰਹੋ ਖ਼ਬਰਦਾਰ ਬਾਂਝਪੁਣੇ ਤੋਂ,

Of a busy life’s business,

ਜ਼ਿੰਦਗੀ ਮਸਰੂਫ ਦੇ ਧੰਦਿਆਂ ਤੋਂ,

For such business,

ਕਿਉਂਕਿ ਅਜਿਹੇ ਧੰਦੇ,

Is usually wretched onus,

ਕੰਬਖ਼ਤ ਅਕਸਰ ਹੁੰਦੇ ਨੇ ਭਾਰੇ,

That makes you off-balance,

ਜਿਹੜੇ ਵਿਗਾੜਦੇ ਨੇ ਤੁਹਾਡਾ ਸੰਤੁਲਨ,

And live a life of insignificance.

ਅਤੇ ਬਣਾਉਂਦੇ ਨੇ ਤੁਹਾਡੀ ਜ਼ਿੰਦਗੀ ਨਿਗੂਣੀ ।

Indulge into innocent pleasures,

ਉਲਝੋ ਮਾਸੂਮ ਆਨੰਦ ਵਿੱਚ,

In balanced measures,

ਸੰਤੁਲਿਤ ਮਾਨ ਵਿੱਚ,

Often to rejuvenate your health,

ਆਪਣੀ ਸਿਹਤ ਨੂੰ ਤਰੋ ਤਾਜ਼ਾ ਕਰਨ ਲਈ ਨਿੱਤ,

For that is your real wealth,

ਕਿਉਂਕਿ ਇਹੋ ਹੈ ਤੁਹਾਡੀ ਅਸਲੀ ਹੈਸੀਅਤ,

And includes spiritual,

ਅਤੇ ਇਸ ਵਿੱਚ ਸ਼ਾਮਿਲ ਹੈ ਅਧਿਆਤਮਿਕ,

Mental, emotional and physical.

ਬੌਧਿਕ, ਭਾਵਨਾਤਮਕ ਅਤੇ ਭੌਤਿਕ ।

This is also sanctioned,

ਮਨਜ਼ੂਰ ਹੈ ਇਹ ਵੀ,

By the scriptures,

ਵੱਲੋਂ ਹਜ਼ੂਰ,

And the doctors,

ਅਤੇ ਹਕੀਮ,

But beware to follow,

ਮੰਨੋ ਪਰ ਬਚਕੇ, 

Only benevolent advice,

ਸਿਰਫ ਸਲਾਹ ਕਰੀਮ,

As there’s abundant vice.

ਕਿਉਂਕਿ ਬਹੁਤਾਤ ਵਿੱਚ ਹੈ ਮੀਤ ।

If you have chosen a destination,

ਜੇ ਤੁਸੀਂ ਚੁਣ ਲਈ ਹੈ ਮੰਜ਼ਿਲ,

Through a combination of,

ਤਾਂ ਨਾਲ ਸੁਮੇਲ,

Hard work, intelligence and luck,

ਮਿਹਨਤ, ਕਿਸਮਤ ਅਤੇ ਅਕਲ ਦੇ,

You will surely achieve it,

ਤੁਸੀਂ ਪਾਉਂਗੇ ਉਸਨੂੰ ਦੇਰ ਸਵੇਰ,

But the most fun is in journey,

ਪਰ ਬਹੁਤਾ ਆਨੰਦ ਤਾਂ ਹੈ ਵਿੱਚ ਯਾਤਰਾ,

Then in ultimate victory.

ਨਾ ਕਿ ਵਿੱਚ ਪਰਮ ਸਫਲਤਾ ।

So spare some times,

ਇਸ ਕਰਕੇ ਰੱਖੋ ਕੁਝ ਸਮਾਂ,

To listen to melodious rhymes,

ਸੁਣਨ ਵਾਸਤੇ ਮਧੁਰ ਤੁਕਾਂ,

To enjoy some beauties,

ਮਾਣਨ ਵਾਸਤੇ ਕੁਝ ਜਮਾਲ,

To smell some roses,

ਸੁੰਘਣ ਵਾਸਤੇ ਕੁਝ ਗੁਲਾਬ,

And woods lovely, dark and deep,

ਅਤੇ ਜੰਗਲ ਪਿਆਰੇ, ਘਣਘੋਰ ਤੇ ਗਹਿਰੇ,

Even though you have promises to keep.

ਚਾਹੇ ਤੁਸੀਂ ਪੂਰੇ ਕਰਨੇ ਹੋਣ ਕੌਲ ਕਰਾਰੇ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s