My phone ਮੇਰਾ ਫੋਨ

ਮੇਰਾ ਫੋਨ ਹੈ ਬੜੇ ਕੰਮ ਦੀ ਚੀਜ਼,
My phone is a very valuable instrument,
ਰਿਸ਼ਤਾ ਹੈ ਇਸ ਨਾਲ ਮੇਰਾ ਬੜਾ ਅਜ਼ੀਜ਼,
My relationship with it is very important,
ਸੰਭਵ ਬਣਾਵੇ ਇਹ ਜੁੜਨਾ ਜੱਗ ਨਾਲ,
Makes it possible to connect with the cosmos,
ਦੱਸੇ ਮੈਂਨੂੰ ਇਹ ਸਭ ਦਾ ਹਾਲ ਚਾਲ,
Tells me about everybody’s circumstance,
ਲੋੜ ਨਹੀਂ ਪੈਂਦੀ ਕਿਸੇ ਅਖ਼ਬਾਰ,
No need for any paper,
ਮਨ ਖੁਸ਼ ਕਰਦੇ ਚੰਗੇ ਸਮਾਚਾਰ।
Keeps the mind jolly good news.

ਮਿਲਦਾ ਇਸ ਕਰਕੇ ਬੜਾ ਗਿਆਨ,
Due to it is gained vast comprehension,
ਲੱਗਦਾ ਬਾਣੀ ਵਿੱਚ ਵੀ ਬੜਾ ਧਿਆਨ,
And diving deep into meditation,
ਕਰਾਉਂਦਾ ਮਨੋਰੰਜਨ ਹਰ ਵਕਤ,
Keeps entertaining at all times,
ਚਾਹੇ ਹੋਵੇ ਚੰਗਾ ਚਾਹੇ ਹੋਵੇ ਸਖ਼ਤ,
It doesn’t matter whether it’s better or worse,
ਪਹੁੰਚ ਬਣਾਉਂਦਾ ਸਰਕਾਰੇ ਦਰਬਾਰੇ,
Makes accessible the governments and courts,
ਨਾਲੇ ਜੋੜੀ ਰੱਖਦਾ ਛੱਜੂ ਦੇ ਚੁਬਾਰੇ,
All the while keeping connected with the abode,
ਚਾਹੇ ਹੋਈਏ ਬਲਖ਼ ਜਾਂ ਫਿਰ ਬੁਖਾਰੇ।

Doesn’t matter if doing business abroad.
ਤਾਕਤ ਹੈ ਇਸ ਵਿੱਚ ਬੜੀ ਬੇਸ਼ੁਮਾਰ,
It’s power is very  immense,
ਸਹੀ ਵਰਤੋਂ ਡੇਗੇ ਅਤੇ ਬਣਾਵੇ ਸਰਕਾਰ,
Correct use can break and make governance,
ਥੋਡੀ ਮਰਜ਼ੀ ਕਰਨਾ ਸੌਦਾ ਜਾਂ ਪਿਆਰ,
It’s your wish to make love or do business,
ਦਰਸ਼ਨ ਕਰਾਵੇ ਸਾਰੇ ਬ੍ਰਹਿਮੰਡ ਦੇ,
Gives a glimpse of the whole universe,
ਥੋਡੀ ਮਰਜ਼ੀ ਜਾਉ ਮੰਗਲ ਜਾਂ ਚੰਨ ਤੇ,
It’s your wish to go to Moon or Mars,
ਲੋਹਾ ਇਸਦਾ ਤਾਂ ਵਿਗਿਆਨੀ ਵੀ ਮੰਨਦੇ।
Even scientists attest to its prowess.
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s