Why do I write? ਮੈਂ ਕਿਉਂ ਲਿਖਦਾ ਹਾ?

I write poetry to be free,
ਮੈਂ ਲਿਖਦਾ ਹਾਂ ਕਵਿਤਾ ਰਹਿਣ ਵਾਸਤੇ ਆਜ਼ਾਦ,
Not for others to judge me,
ਨਾ ਕਿ ਦੂਸਰੇ ਕਰਨ ਮੇਰੀ ਸਾਲਸ, 
I write about how I feel,
ਮੈਂ ਲਿਖਦਾ ਹਾਂ ਆਪਣੇ ਅਹਿਸਾਸ ਬਾਰੇ,
In order to make my ego kneel,
ਤਾਂਕਿ ਝੁਕਾ ਸਕਾਂ ਆਪਣੀ ਹਉਮੈ ਨੂੰ,
So that I can be grounded,
ਤਾਂਕਿ ਹੋ ਸਕਾਂ ਮੈਂ ਸਥਿਰ,
To ease my heart and head.
ਆਪਣੇ ਦਿਲ ਦਿਮਾਗ ਵਿੱਚ।

I write to escape my beliefs,
ਮੈਂ ਲਿਖਦਾ ਹਾਂ ਆਪਣੇ ਵਿਸ਼ਵਾਸ ਦੇ ਬਚਾਅ ਵਾਸਤੇ, 
About your love’s blitzkrieg,
ਤੇਰੇ ਪਿਆਰ ਦੇ ਤੁਫ਼ਾਨੀ ਹਮਲੇ ਬਾਰੇ,
To stop my misery eager to brood,
ਆਪਣੀ ਬੇਤਾਬ ਬਿਪਤਾ ਨੂੰ ਨਾਰਾਜ਼ਗੀ  ਤੋਂ ਬਚਾਉਣ ਵਾਸਤੇ,
In order for divine love to bloom,
ਤਾਂਕਿ ਮੈਂ ਦੇ ਸਕਾਂ ਰੂਹਾਨੀ ਪਿਆਰ ਨੂੰ ਜਨਮ,
To prevent myself coming to naught,
ਰੋਕ ਸਕਾਂ ਆਪਣੇ ਆਪ ਨੂੰ ਹੋਣ ਤੋਂ ਖਤਮ,
And be part of the gloomy lot.
ਅਤੇ ਬਣਨ ਤੋਂ ਦਿਲਗੀਰ ਕਿਸਮਤ।

I write verse instead of prose,
ਮੈਂ ਲਿਖਦਾ ਹਾਂ ਕਲਾਮ,
ਨਾ ਕਿ ਪਾਉਂਦਾ ਹਾਂ ਬਾਤਾਂ,
Because I don’t want to baroque,
ਕਿਉਂਕਿ ਮੈਂ ਨਹੀਂ ਕਰਨਾ ਚਾਹੁੰਦਾ ਵਖਾਣ, 
Endlessly from mundane to exotic,
ਲੌਕਿਕ ਤੋਂ ਅਲੌਕਿਕ ਤੱਕ ਦੇ ਮੰਨੇ,
About matters that don’t tick,
ਉਹਨਾਂ ਮਸਲਿਆਂ ਬਾਰੇ ਜੋ ਨਹੀਂ ਹਨ ਖਿੱਚਦੇ,
With my creative spirit,
ਮੇਰੀ ਆਤਮਾ ਰਚਨਾਤਮਕ ਨੂੰ,
And sentimental intellect.
ਅਤੇ ਅਕਲ ਭਾਵਨਾਤਮਕ ਨੂੰ। 
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s