Budget ਬਜਟ

ਲਓ ਬਾਈ ਆ ਗਿਆ ਫਿਰ ਬਜਟ,
Hi mates here comes again the budget,
ਇਸ ਵਾਰ ਮਾਂਝਤੇ ਫਿਰ ਜੱਟ,
This time again fleeced are the peasants,
ਲਾਇਆ ਰਗੜਾ ਫਿਰ ਗਰੀਬਾਂ ਨੂੰ,
Ripped again are the working classes,
ਦਿੱਤੀਆਂ ਰਿਆਇਤਾਂ ਫਿਰ ਅਮੀਰਾਂ ਨੂੰ ।
Favored again are the elites.


ਕੀ ਪੂਰਬ ਕੀ ਪੱਛਮ,
Whether west or east,
ਸਭ ਪਾਸੇ ਇਹੀਓ ਲੱਛਣ,
In all directions are the same symptoms,
ਮਾੜੀਆਂ ਸਰਕਾਰਾਂ ਦੇ ,
Of the poor governments,
ਚੋਰਾਂ ਦੇ ਯਾਰਾਂ ਦੇ।
Of the friends of the thieves.


ਉੱਤੋਂ ਕੇਂਦਰੀ ਬੈਂਕ ਨੇ ਵੀ ਜੜਤੇ ਕੋਕੇ,
Central bank is also complicit,
ਚੋਣਾਂ ਨੇੜੇ ਹੋਣ ਕਰਕੇ ਕਰਤਾ ਸਭ ਓ.ਕੇ.,
Due to elections it ticked all the ticks,
ਆਰਥਿਕ ਅਤੇ ਵਿੱਤੀ ਚਾਲਬਾਜ਼ੀ ਦੀ ਹੈ ਨੀਤੀ,
Of the policy of fiscal and monetary thuggery,
ਜਨਤਾ ਰਹੇਗੀ ਇਸ ਵਾਰ ਵੀ ਭਰੀ ਪੀਤੀ।
And the masses will be left again high and dry.


ਬਹੁ ਕੌਮੀ ਕੰਪਨੀਆਂ ਦੀ ਅਜੇ ਵੀ ਚੱਲੇਗੀ,
Multinational corporations will still continue,
ਕਰ ਦੀ ਚੋਰੀ ਅਤੇ ਸੀਨਾਜ਼ੋਰੀ, 
With their tax avoidance and corrupt ways,
ਕਿਉਂਕਿ ਕਨੂੰਨ ਵਿੱਚ ਅਜੇ ਵੀ ਹੈ ਨਰਮੀ,
Because the legislation is still inadequate,
ਜਨਤਾ ਭੋਲੀ ਤੇ ਸਿਆਸਤਦਾਨ ਹਰਾਮੀ।
Politicians sons of guns and folks innocent.


ਪੱਛਮੀ ਮੁਲਕਾਂ ਵਿੱਚ ਬੇਰੁਜ਼ਗਾਰੀ ਵੱਧੇਗੀ,
Unemployment will increase in the west,
ਅਤੇ ਸਨਅਤ ਇਥੋਂ ਫਿਰ ਭੱਜੇਗੀ, 
And industry will again desert,
ਕਿਉਂਕਿ ਪੂਰਬੀ ਮੁਲਕਾਂ ਵਿੱਚ ਅਜੇ ਵੀ ਹੈ ਪ੍ਰਚੱਲਤ,
Because in the east is still in currency,
ਗੁਲਾਮੀ ਅਤੇ ਛਿੱਲ ਲਹਾਉਣ ਵਾਲੀ ਮਾਨਸਿਕਤਾ।
Slavery and getting ripped mentality.


ਦੁਨੀਆ ਭਰ ਵਿੱਚ ਜਾਰੀ ਰਹੇਗੀ ਮੰਦੀ,
Recession will continue in the whole world,
ਕਿਤੇ ਲੁਕਵੀਂ ਕਿਤੇ ਸ਼ਰੇਆਮ,
Somewhere hidden somewhere open,
ਅਤੇ ਇਸ ਚੂਹਾ-ਦੌੜ ਵਿੱਚ,
And in this rat race,
ਬਹੁਤੇ ਫਿਰ ਹੋਣਗੇ ਫੇਅਲ ਅਤੇ ਕੁਝ ਹੋਣਗੇ ਪਾਸ।
Many will fail again and some will ace.


ਜਾਰੀ ਰਹੇਗੀ ਅਜੇ ਵੀ ਉਮਰਾਉਆਂ ਦੀ ਲੀਡ,
Elites will still maintain their lead,
ਚਾਹੇ ਕਿੰਨੇ ਵੀ ਹੋ ਜਾਣ ਵਿਕੀ ਤੇ ਪਨਾਮਾ ਲੀਕ,
Irrespective of Wiki and Panama leaks,
ਕਿਉਂਕਿ ਸੁਪਰ ਪੂੰਜੀਵਾਦ ਦਾ ਹੈ ਕਲਯੁੱਗ,
Because it’s the  iron age of Super capitalism,
ਜਿਥੇ ਜ਼ਮੀਰ ਹੈ ਵਿਕਾਊ ਤੇ ਸ਼ੈਤਾਨ ਦਾ ਹੈ ਰਾਜ।
Where conscience is on sale and Satan is in charge.
Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s